ਪਿਆਰੇ ਦੋਸਤੋ ਜੇਕਰ Fazilka ਜਿਲ੍ਹੇ ਦੇ ਕਿਸੇ ਵੀ village ਕਿਸੇ ਵੀ ਗਰੀਬ ਪਰਿਵਾਰ ਨੂੰ ਰਾਸ਼ਨ ਦੀ ਲੋੜ ਹੋਵੇ ਅਤੇ ਤੁਹਾਨੂੰ ਕੋਈ ਗਰੀਬ ਬੱਚਾ ਨੰਗੇ ਪੈਰ ਜਾਂ ਇਕੱਲੀ ਚੱਪਲ ਪਾ ਕੇ ਜ਼ਿਆਦਾ ਠੰਡ ਵਿੱਚ ਵੀ ਬਿਨ੍ਹਾ ਕੋਟੀ ਸਵੈਟਰ ਸਕੂਲ ਜਾਂਦਾ ਨਜ਼ਰ ਆਵੇ ਤੇ ਸਾਨੂੰ ਉਸ ਬੱਚੇ ਦਾ Address ਦੱਸੋ ਉਸ ਬੱਚੇ ਤੱਕ ਬੂਟ ਜੁਰਾਬਾਂ ,ਕੋਟੀ ਸਵੈਟਰ ਪਹੁੰਚਾਉਣ ਲਈ ਕੋਸ਼ਿਸ਼ ਕਰਾਗੇ.
Navi chawla Contact -9781935300
---_--------------_
ਇਸ MESSAGE ਨੂੰ ਗਰੁੱਪਾਂ ਵਿੱਚ ਸ਼ੇਅਰ ਕਰਨਾ ਹੀ ਤੁਹਾਡੇ ਵੱਲੋ ਉਹਨ੍ਹਾ ਗਰੀਬ ਪਰਿਵਾਰ ਤੇ ਬੱਚਿਆਂ ਲਈ ਸੇਵਾ ਹੋਵੇਗੀ
Navi chawla Contact -9781935300
---_--------------_
ਇਸ MESSAGE ਨੂੰ ਗਰੁੱਪਾਂ ਵਿੱਚ ਸ਼ੇਅਰ ਕਰਨਾ ਹੀ ਤੁਹਾਡੇ ਵੱਲੋ ਉਹਨ੍ਹਾ ਗਰੀਬ ਪਰਿਵਾਰ ਤੇ ਬੱਚਿਆਂ ਲਈ ਸੇਵਾ ਹੋਵੇਗੀ
No comments:
Post a Comment